ਦੋਸਤੋ ਕਈ ਵੇਰਾਂ ਕੁੱਝ ਪੰਜਾਬੀ ਚ’ ਲਿਖਣ ਨੂੰ ਵੀ ਜੀਅ ਕਰ ਆਉਂਦਾ । ਪਰ ਬੀਤੇ ਕਈ ਮਹੀਨਿਆਂ ਤੋਂ ਸੂਰਜ keyboard ਵਿਚ ਕੁੱਝ ਖ਼ਾਮੀਆ ਆ ਗਈਆ, ਮੈਂ ਊਸਨੂੰ ਕਈ ਵੇਰਾਂ download ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਊਸ ਦਾ ਹੱਲ ਨਾ ਲਭਿਆ। ਮੈਂ ਸੋਚਿਆ ਮੇਰੇ ਵਰਗੇ ਪਤਾ ਨਹੀਂ ਕਿੰਨੇ ਪੰਜਾਬੀ ਲੋਕ ਹੋਣਗੇ ਜੋ ਇਸ keyboard ਨੂੰ ਮਿੱਸ ਕਰਦੇ ਹੋਣਗੇ ਸੋ ਮੈਂ ਅੱਜ ਨਵੇਂ ਸਿਰਿਓ ਇਸ keyboard ਨੂੰ ਤਿਆਰ ਕੀਤਾ ਹੈ| ਹਾਲਾਂਕਿ ਬਹੁਤ ਮਿਹਨਤ ਕੀਤੀ ਹੈ ਪਰ ਫੇਰ ਵੀ ਕਈ ਗਲਤੀਆ ਸਾਹਮਣੇ ਆਉਣਗੀਆਂ । ਸੋ ਤੁਸੀਂ ਇਸ ਨੂੰ ਵਰਤੋਂ ਤੇ ਅਗਰ ਤੁਹਾਨੂੰ ਲਗਿਆ ਕਿ ਕੋਈ ਖ਼ਾਮੀਆਂ ਹਨ ਤਾਂ ਮੇਰੀ email mdsahota@hotmail.com ਤੇ ਸੰਪਰਕ ਕਰਕੇ ਦੱਸ ਸਕਦੇ ਹੋ। ਧੰਨਵਾਦ ਸਹਿਤ
ਦਾਸ
ਮਨੋਹਰ ਸਿੰਘ ਸਹੋਤਾ
ਹੇਠਲੇ ਲਿੰਕ ਨੂੰ ਪ੍ਰੈਸ ਕਰਕੇ ਤੁਸੀਂ Keyboard install ਕਰ ਸਕਦੇ ਹੋ